¡Sorpréndeme!

Diwali ਮੌਕੇ ਪਟਾਕੇ ਚਲਾਉਣ 'ਤੇ ਲੱਗਾ ਬੈਨ, ਜੇਕਰ ਚਲਾਏ ਤਾਂ ਭਰਨਾ ਪਵੇਗਾ ਹਜ਼ਾਰਾਂ ਦਾ ਜੁਰਮਾਨਾ |OneIndia Punjabi

2023-11-07 4 Dailymotion

ਕੈਨੇਡਾ ਦੇ ਸ਼ਹਿਰ ਬਰੈਂਪਟਨ 'ਚ ਇਸ ਸਾਲ ਦੀਵਾਲੀ ਮੌਕੇ ਪਟਾਕੇ ਨਹੀਂ ਚੱਲਣਗੇ | ਦੱਸਦਈਏ ਕਿ ਬਰੈਂਪਟਨ 'ਚ ਪਟਾਕਿਆਂ 'ਤੇ ਬੈਨ ਲੱਗ ਗਿਆ ਹੈ | ਦਰਅਸਲ ਪਿੱਛਲੇ ਸਾਲ ਪਲਾਜ਼ਿਆ ਤੇ ਹੋਰ ਵੀ ਕਈ ਥਾਵਾਂ 'ਤੇ ਪੰਜਾਬੀ ਨੌਜਵਾਨਾਂ ਵਲੋਂ ਦੀਵਾਲੀ ਮੌਕੇ ਸਾਰੀ ਰਾਤ ਪਟਾਕੇ ਚਲਾਏ ਗਏ ਸੀ | ਜਿਸ ਨਾਲ ਕਾਫ਼ੀ ਪ੍ਰਦੂਸ਼ਣ ਹੋਇਆ ਸੀ ਤੇ ਵਸਨੀਕਾਂ ਨੂੰ ਵੀ ਮੁਸ਼ਕਿਲਾਂ ਆਈਆਂ ਸਨ | ਜਿਸ ਤੋਂ ਬਾਅਦ ਵਾਰਡ ਨੰਬਰ 3-4 ਦੇ ਸਿਟੀ ਕੌਂਸਲਰ ਡੈਨਿਸ ਨੇ ਮਤਾ ਪੇਸ਼ ਕੀਤਾ ਜਿਸ ਰਾਹੀਂ ਬਰੈਂਪਟਨ 'ਚ ਵਸਨੀਕਾਂ ਨੂੰ ਪਟਾਕਿਆਂ ਦੀ ਵਰਤੋਂ ਕਰਨ ਜਾਂ ਖ਼ਰੀਦਣ ‘ਤੇ ਪਾਬੰਦੀ ਲਗਾਉਣ ਦੀ ਤਜ਼ਵੀਜ਼ ਸੀ ਜਿਸ ਨੂੰ ਕੌਂਸਲਰਾਂ ਦੀ ਸਹਿਮਤੀ ਨਾਲ ਪਾਸ ਕਰ ਦਿੱਤਾ ਗਿਆ ਸੀ।
.
There is a ban on firing crackers on the occasion of Diwali, if you do, you will have to pay a fine of thousands.
.
.
.
#bramptonnews #firingcrackers #diwali
~PR.182~